Friday, 8 October 2010

(ਆਖਰੀ ਦਿਨ)

ਮਾਏ ਨੀ,
ਮੈਨੂੰ ਦੇ ਪੀੜਾਂ ਦੇ ਗੱਫੇ
ਬੋਲ ਲੈ ਬੋਲ ਕਬੋਲ‌
ਭਲਕੇ ਤਾਂ ਅਸਾਂ ਮੌਤ ਵਿਆਉਣੀ
ਮਾਏ ਅੱਜ ਦਾ ਦਿਨ ਤੇਰੇ ਕੋਲ...Gill